ਬੈਂਕਾਂ ਨੂੰ ਲੈ ਕੇ RBI ਦਾ ਵੱਡਾ ਅਪਡੇਟ! ਇਨ੍ਹਾਂ ਦਿਨਾਂ ‘ਚ ਵੀ ਚੱਲਣਗੇ ਬੈਂਕ

ਚੰਡੀਗੜ੍ਹ 27 ਮਾਰਚ 2024 ਭਾਰਤੀ ਰਿਜ਼ਰਵ ਬੈਂਕ ਯਾਨੀ RBI ਨੇ ਹਾਲ ਹੀ ਵਿੱਚ ਸਾਰੀਆਂ ਏਜੰਸੀ ਬੈਂਕਾਂ ਦੀਆਂ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਹ ਬੈਂਕ 30 ਅਤੇ 31 ਮਾਰਚ ਨੂੰ ਵੀ ਚਾਲੂ ਰਹਿਣਗੇ। ਨਵਾਂ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਇਸ ਲਈ ਟੈਕਸਦਾਤਾਵਾਂ ਦੀ ਸਹੂਲਤ ਲਈ ਇਹ ਨਿਰਦੇਸ਼ … Continue reading ਬੈਂਕਾਂ ਨੂੰ ਲੈ ਕੇ RBI ਦਾ ਵੱਡਾ ਅਪਡੇਟ! ਇਨ੍ਹਾਂ ਦਿਨਾਂ ‘ਚ ਵੀ ਚੱਲਣਗੇ ਬੈਂਕ